ਸਹਜਪ੍ਰੀਤ ਸਿੰਘ
ID: SKUSR-20250157
ਬਾਕੀ ਭਾਰਤ • ਰਾਜਸਥਾਨ
ਆਪਣੇ ਇਲਾਕੇ ਵਿਚ ਗੁਰਬਾਣੀ ਦੀਆਂ ਪੋਥੀਆਂ ਦੀ ਫ੍ਰੀ ਸੇਵਾ ਪਿਛਲੇ 10 ਸਾਲਾਂ ਤੋਂ ਕਰ ਰਹੇ ਹਾਂ। ਸਲਾਨਾ, ਮਹੀਨਾਵਾਰੀ ਗੁਰਮਤਿ ਸਮਾਗਮ ਵੀ ਕਰਵਾ ਰਹੇ ਹਾਂ। ਗੁਰਬਾਣੀ ਸੰਥਿਆ, ਵਿਆਖਿਆ ਅਤੇ ਪਿੰਡ ਅੰਦਰ ਤੰਤੀ ਸਾਜਾਂ ਦਾ ਵਿਦਾਲਿਆ ਵੀ ਚਲਾ ਰਹੇ ਹਾਂ। ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ 11 PS, ਦਾ ਸਹਾਇਕ ਸਕੱਤਰ ਹਾਂ, ਜੋ ਇਲਾਕੇ ਦੇ ਸਿੱਖਾਂ ਦੀ ਇਕ ਵਿਦਿਅਕ ਸੰਸਥਾ ਹੈ ।
Gender: ਸਿੰਘ
Expertise: ਸਿੱਖ ਚਿੰਤਕ (ਇਤਿਹਾਸਕਾਰ ਅਤੇ ਲੇਖਕ)
Organization: SKORG-20250074 • Gurdwara Singh Sabha 10 NP