ਸਹਜਪ੍ਰੀਤ ਸਿੰਘ

ID: SKUSR-20250157

Rest of India • Rajasthan

ਆਪਣੇ ਇਲਾਕੇ ਵਿਚ ਗੁਰਬਾਣੀ ਦੀਆਂ ਪੋਥੀਆਂ ਦੀ ਫ੍ਰੀ ਸੇਵਾ ਪਿਛਲੇ 10 ਸਾਲਾਂ ਤੋਂ ਕਰ ਰਹੇ ਹਾਂ। ਸਲਾਨਾ, ਮਹੀਨਾਵਾਰੀ ਗੁਰਮਤਿ ਸਮਾਗਮ ਵੀ ਕਰਵਾ ਰਹੇ ਹਾਂ। ਗੁਰਬਾਣੀ ਸੰਥਿਆ, ਵਿਆਖਿਆ ਅਤੇ ਪਿੰਡ ਅੰਦਰ ਤੰਤੀ ਸਾਜਾਂ ਦਾ ਵਿਦਾਲਿਆ ਵੀ ਚਲਾ ਰਹੇ ਹਾਂ। ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ 11 PS, ਦਾ ਸਹਾਇਕ ਸਕੱਤਰ ਹਾਂ, ਜੋ ਇਲਾਕੇ ਦੇ ਸਿੱਖਾਂ ਦੀ ਇਕ ਵਿਦਿਅਕ ਸੰਸਥਾ ਹੈ ।

Gender: Singh

Expertise: Sikh Thinkers

Organization: SKORG-20250074 • Gurdwara Singh Sabha 10 NP