ਓਅੰਕਾਰ ਸਿੰਘ (ਡਾ.)

ID: SKUSR-20240013

ਭਾਰਤ ਤੋਂ ਬਾਹਰਅਮਰੀਕਾ

ਗੁਰਮਤਿ ਸੰਬੰਧੀ ਬਹੁਤ ਸਾਰੀਆਂ ਪੁਸਤਕਾਂ ਛਪ ਚੁੱਕੀਆਂ ਹਨ। ਪਿਛਲੇ 18 ਸਾਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ, (ਉਚਾਰਣ, ਕੋਸ਼, ਅਰਥ, ਵਿਆਖਿਆ ਅਤੇ ਗੁਰਬਾਣੀ-ਵਿਆਕਰਣ ਸਹਿਤ) ਤਿਆਰ ਹੋ ਰਿਹਾ ਹੈ ਜੋ ਲਗਭੱਗ ਸੰਪੂਰਨਤਾ ਦੇ ਨੇੜੇ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਚਾਰਣ ਸੰਥਿਆ (ਪੰਜਾਬੀ, ਹਿੰਦੀ, ਅੰਗ੍ਰੇਜ਼ੀ ਅਤੇ ਗੁਜਰਾਤੀ ਵਿੱਚ ਤਿਆਰ ਹੋ ਚੁੱਕੀ ਹੈ ਅਤੇ ਉਸ ਦਾ ਪਰੂਫ ਰੀਡਿੰਗ ਦਾ ਕਾਰਜ ਚੱਲ ਰਿਹਾ ਹੈ। ਮੇਰੀ ਅਰਦਾਸ ਦੀ ਛਪੀ ਹੋਈ ਪੁਸਤਕ ਤੇ 63 ਭਾਗਾਂ ਵਿੱਚ ਇੱਕ ਮੂਵੀ ਵੀ ਬਣ ਚੁੱਕੀ ਹੈ ਜੋ ਇਸੇ ਮਹੀਨੇ ਦੇ ਅਖੀਰ ਵਿੱਚ ਕੈਨੇਡਾ ਵਿਖੇ ਰਿਲੀਜ਼ ਹੋ ਰਹੀ ਹੈ। ਹੋਰ ਬਹੁਤ ਸਾਰੀਆਂ ਪੁਸਤਕਾਂ ਅਤੇ ਡਿਕਸ਼ਨਰੀਆਂ ਤਿਆਰੀ ਅਧੀਨ ਹਨ।

Gender: ਸਿੰਘ

Expertise: ਗੁਰਬਾਣੀ ਵਿਆਖਿਆਕਾਰ

Organization: SKORG-20240004ਸਪਿਰਿਚੁਅਲ ਇੰਸਟੀਚਿਊਟ ਆਫ਼ ਖ਼ਾਲਸਾ ਹੈਰੀਟੇਜ ਇੰਕ.

© 2025 ਸਰਬੱਤ ਖਾਲਸਾ