ਸਪਿਰਿਚੁਅਲ ਇੰਸਟੀਚਿਊਟ ਆਫ਼ ਖ਼ਾਲਸਾ ਹੈਰੀਟੇਜ ਇੰਕ.

ID: SKORG-20240004

ਭਾਰਤ ਤੋਂ ਬਾਹਰਅਮਰੀਕਾ

ਇਹ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਵਿੱਚ ਰਜਿਸਟਰਡ ਹੋਈ ਇੱਕ ਨਾਨ ਪਰਾਫਿਟ ਸੰਸਥਾ ਹੈ। ਇਸ ਨੂੰ 501c ਦਾ ਸਟੇਟਸ ਮਿਲਿਆ ਹੋਇਆ ਹੈ। ਇਸ ਵੱਲੋਂ ਕਾਫ਼ੀ ਪੁਸਤਕਾਂ ਪਬਲਿਸ਼ ਕੀਤੀਆਂ ਗਈਆਂ ਹਨ ਅਤੇ ਗੁਰਮਤਿ ਨਾਲ ਸੰਬੰਧਿਤ ਹੋਰ ਵੱਡੇ ਪ੍ਰਾਜੈਕਟਾਂ ਤੇ ਕਾਰਜ ਕੀਤਾ ਜਾ ਰਿਹਾ ਹੈ।

© 2025 ਸਰਬੱਤ ਖਾਲਸਾ