ਬਲਸੁਖਜੀਤ

ID: SKUSR-20240066

ਪੰਜਾਬਤਰਨਤਾਰਨ

ਪਿਛਲੇ 20 ਸਾਲ ਤੋ ਪਿੰਡ ਦੇ ਇਤਿਹਾਸਕ ਗੁਰਦੁਆਰਾ ਸਹੀਦ ਬਾਬਾ ਅਮੀਆ ਜੀ ਦੇ ਅਸਥਾਨ ਤੇ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ,ਛੋਟੇ ਬੱਚਿਆ ਦੇ ਗੁਰਬਾਣੀ ,ਕੀਰਤਨ, ਕਥਾ ਸਿੱਖਣ ਲਈ ਗੁਰਦੁਆਰਾ ਸੁਆਮੀ ਸੰਤ ਰਾਮ ਜੀ ਵਿਖੇ ਪਿਛਲੇ 2 ਸਾਲ ਭਾਈ ਮਰਦਾਨਾ ਜੀ ਸੰਗੀਤ ਅਕੈਡਮੀ ਚਲਾਈ ਜਾ ਰਹੀ ਇਸ ਸਾਰੇ ਕੰਮ ਦੀ ਅਗਵਾਈ ਦਾਸ ਬਲਸੁਖਜੀਤ ਸਿੰਘ, ਰਾਗੀ ਰੇਸਮ ਸਿੰਘ, ਸਤਨਾਮ ਸਿੰਘ, ਕਲਵੰਤ ਸਿੰਘ ਆਦਿ ਸਾਥੀ ਕਰ ਰਹੇ ਹਨ

Gender: ਸਿੰਘ

Expertise: ਕਿਸਾਨ ਮਜ਼ਦੂਰ ਕਾਰਕੁੰਨ

Organization: SKORG-20240052ਭਾਈ ਮਰਦਾਨਾ ਜੀ ਸੰਗੀਤ ਅਕੈਡਮੀ ਅਮੀਸਾਹ

© 2025 ਸਰਬੱਤ ਖਾਲਸਾ