Paramjeet Singh
ID: SKUSR-20240059
Rest of India • Uttar Pradesh
ਪਿਛਲੇ 27 ਸਾਲਾਂ ਤੋਂ ਵੱਧ ਸਮੇਂ ਤੋਂ ਗੁਰਮਤਿ, ਗੁਰਬਾਣੀ, ਗੁਰਮੁਖੀ ਦੇ ਪ੍ਚਾਰ ਹਿੱਤ ਭਾਰਤ ਦੇ 20 ਤੋਂ ਵੱਧ ਰਾਜਾਂ ਵਿੱਚ ਨਿਸ਼ਕਾਮ ਪ੍ਚਾਰਕ ਦੌਰੇ । 400 ਤੋਂ ਵੱਧ ਸਕੂਲੀ ਵਿਦਿਆਰਥੀਆਂ ਨੂੰ ਸਹਿਜ ਪਾਠ ਦੀ ਮੁਹਿੰਮ ਤਹਿਤ ਪੀਠ ਅਰੰਭ। ਜਿਸ ਵਿੱਚ ਪੂਰਾ ਪੂਰਬੀ ਭਾਰਤ, ਅਤੇ ਵਰਤਮਾਨ ਸਮੇਂ ਵਿੱਚ ਉੱਤਰ ਪ੍ਰਦੇਸ਼ , ਹਰਿਆਣਾ ਅਤੇ ਪੰਜਾਬ ਵੀ ਸ਼ਾਮਿਲ ਹਨ।
Gender: Singh
Expertise: Gurbani Viyakhyakaar
Organization: SKORG-20240042 • United Sikh Prabandhak Committee