Books
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਵਿੱਚ ਆਏ ਪਾਠ-ਭੇਦ ਇੱਕ ਗੰਭੀਰ ਮਸਲਾ ਹੈ। ਇਸ ਦੇ ਵਿਸ਼ਾ-ਮਾਹਿਰ ਉਂਗਲਾਂ 'ਤੇ ਗਿਣੇ ਜਾ ਸਕਦੇ ਹਨ। ਬਹੁਤਾਤ ਸਿੱਖ ਇਨ੍ਹਾਂ ਪਾਠ-ਭੇਦਾਂ ਤੋਂ ਪੂਰੀ ਤਰਾਂ ਅਨਜਾਣ ਹਨ। ਇਹ ਪੁਸਤਕ ਸਿੱਖ-ਸੰਗਤ ਦੀ ਜਾਗਰੂਕਤਾ ਲਈ, ਪੁਰਾਤਨ ਅਤੇ ਪ੍ਰਮਾਣਿਕ ਹੱਥ-ਲਿਖਤ ਬੀੜਾਂ ਦੇ ਰੰਗਦਾਰ ਚਿੱਤਰਾਂ ਦੇ ਹਵਾਲਿਆਂ ਨਾਲ, ਸਰਬੱਤ ਖ਼ਾਲਸਾ ਜਥੇਬੰਦੀ ਵੱਲੋਂ ਜਾਰੀ ਕੀਤੀ ਗਈ ਹੈ।
Read (PDF)A classical work by Bhai Kahan Singh Nabha, also known as the Sikh encyclopedia.
Read (PDF)Sri Guru Granth Darpan is a monumental 10-volume Punjabi commentary and word-meaning (teeka) of the Sri Guru Granth Sahib. Written by the renowned 20th-century Sikh theologian and grammarian Professor Sahib Singh. Provided link helps to search by Page number of Guru Granth Sahib Ji. Select Preferred Language: Punjabi / Hindi.
Read (PDF)Link of sgggsonline.com for the English translation of Sr Guru Granth Sahib Ji.
Read (PDF)