ਸੁਖਭਿੰਦਰ ਸਿੰਘ
ID: SKUSR-20250158
Rest of India • Rajasthan
ਗੁਰੂ ਕੇ ਰਬਾਬੀ, ਕੀਰਤਨੀਆਂ, ਅਤੇ ਗੁਰਬਾਣੀ ਕੀਰਤਨ ਦੇ ਅਧਿਆਪਕ ਦੇ ਤੌਰ ਤੇ ਸੇਵਾ ਕਰ ਰਿਹਾ ਹਾਂ । ਨਾਲ ਹੀ ਗੁਰਬਾਣੀ ਵਿਆਖਿਆ ਅਤੇ ਗੁਰਮਤਿ ਕਲਾਸ ਵੀ ਇਲਾਕੇ ਵਿਚ ਲਗਾ ਰਹੇ ਹਾਂ। ਇਲਾਕੇ ਵਿਚ ਗੁਰੂ ਕੇ ਤੰਤੀ ਸਾਜ਼ਾਂ ਦਾ ਪ੍ਰਚਾਰ ਪ੍ਰਸਾਰ ਪਿਛਲੇ ਕਈ ਸਾਲਾਂ ਤੋਂ ਕਰ ਰਹੇ ਹਾਂ ।
Gender: Singh
Expertise: Gurmat Sangeet
Organization: SKORG-20250074 • Gurdwara Singh Sabha 10 NP