Nihal foundation

ID: SKORG-20240049

Punjab • Ferozpur, Fazilka

ਅਸੀਂ ਗ੍ਰੀਬ ਬੱਚਿਆਂ ਦੇ ਸਕੂਲ ਦੀ ਫੀਸ ਸੰਗਤ ਦੇ ਸਹਿਜੋਗ ਨਾਲ ਦਿੰਦੇ ਹੈ ਅਤੇ ਘਰ ਘਰ ਸਿੱਖ ਇਤਿਹਾਸ ਲਯੀ ਸਕੂਲੀ ਬੱਚਿਆਂ ਦੇ ਕੰਪੀਟੀਸ਼ਨ ਕਰਵਾ ਕੇ ਇਨਾਮ ਦਿੰਦੇ ਹਾਂ