ਐਮ.ਡੀ.ਐਸ ਐਜੂਕੇਸ਼ਨਲ ਐਂਡ ਵੈਲਫੇਅਰ ਟਰਸਟ

ID: SKORG-20240026

ਪੰਜਾਬਮੁਕਤਸਰ

ਐਮਡੀਐਸ ਐਜੂਕੇਸ਼ਨਲ ਟਰਸਟ ਸ੍ਰੀ ਮੁਕਤਸਰ ਸਾਹਿਬ ਵਿੱਚ ਰਜਿਸਟਰਡ ਹੋਇਆ ਜੋ ਕਿ ਮਹਾਰਾਜਾ ਦਲੀਪ ਸਿੰਘ ਜੀ ਦੇ ਨਾਮ ਦੇ ਉੱਪਰ ਹੈ। ਕਿਉਂਕਿ ਮਹਾਰਾਜਾ ਦਲੀਪ ਸਿੰਘ ਨੂੰ ਆਖਰੀ ਸਮੇਂ ਦੇ ਵਿੱਚ ਪੰਜਾਬ ਆਉਣ ਤੋਂ ਰੋਕਿਆ ਗਿਆ ਸੀ, ਇਸ ਟਰਸਟ ਦਾ ਮਕਸਦ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮਹਾਰਾਜਾ ਦਲੀਪ ਸਿੰਘ ਦੇ ਨਾਂ ਉੱਪਰ ਸਕੂਲ ਬਣਾਉਣ ਦਾ ਹੈ। ਇਸ ਟਰਸਟ ਵੱਲੋਂ ਪਹਿਲੀ ਵਾਰ ਮਹਾਰਾਜਾ ਦਲੀਪ ਸਿੰਘ ਦੇ ਨਾਮ ਉੱਪਰ ਸਕੂਲ ਚਲਾਇਆ ਗਿਆ ਹੈ ਜਿਸ ਦਾ ਨਾਮ ਮਹਾਰਾਜਾ ਦਲੀਪ ਸਿੰਘ ਇੰਟਰਨੈਸ਼ਨਲ ਸਕੂਲ ਹੈ,ਜੋ ਕਿ ਸ਼ਾਇਦ ਦੁਨੀਆਂ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਦੇ ਨਾਮ ਉੱਪਰ ਪਹਿਲਾ ਸਕੂਲ ਹੈ।

© 2026 ਸਰਬੱਤ ਖਾਲਸਾ