Jagtar Singh Jachak

ID: SKUSR-20240027

Outside IndiaUnited States of America

ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਆਨਰੇਰੀ ਅੰਤਰਾਸ਼ਟਰੀ ਸਿਖ ਪ੍ਰਚਾਰਕ 1995 SGPC Amritsar, ਸ਼ਾਂਤੀ ਦੂਤ ਐਵਾਰਡ, ਯੂਨੀਵਰਸਲ ਪੀਸ ਫੈਡਰੇਸ਼ਨ ਨਿਊਯਾਰਕ। ਗੁਰਬਾਣੀ ਦੇ ਸ਼ੁਧ- ਉਚਾਰਣ, ਸ਼ੁਧ- ਛਪਾਈ, ਸਿਧਾਂਤਕ ਵਿਆਖਿਆ ਤੇ ਪੰਥਕ ਸਰੋਕਾਰਾਂ ਦੀ ਪਹਿਰੇਦਾਰੀ। ਗੁਰਮਤ ਗ੍ਰੰਥੀ ਸਭਾ ਪੰਜਾਬ ਦੇ ਪ੍ਰਧਾਨ ਵਜੋ ਧਰਮਜੁਧ ਮੋਰਚੇ ਵਿਚ 2 ਵਾਰ ਗਿਰਫਤਾਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਸੰਥਿਆ ਵੀਡੀਓ ਰਿਕਾਰਡਿੰਗ ਕਰਵਾ ਕੇ ਦਸੰਬਰ ਸੰਨ 2014 ਵਿਚ ਸ੍ਰੀ ਅਕਾਲ ਤਖਤ ਸਾਹਿਬ ਰਾਹੀਂ ਪੰਥ ਨੂੰ ਸੌਂਪੀ । ਹੁਣ ਤਕ -- ਇਕ ਓਅੰਕਾਰ ਦਰਪਣ, ਜਪੁ- ਜੀ ਦਰਪਣ (ਭਾਗ 1, 2), ਪਾਠ ਭੇਦ ਗਾਥਾ ਸ੍ਰੀ ਗੁਰੂ ਗ੍ਰੰਥ ਸਾਹਿਬ, ਪਾਠਾਂਤਰ ਸੁਧਾਈ ਤੇ ਸ਼ੁਧ ਛਪਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਭਗਤ ਬਾਲਮੀਕ ਤੇ ਪੰਥਕ ਸਰੋਕਾਰ ਨਾਵਾਂ ਦੀਆਂ ਪੁਸਤਕਾਂ ਸਿਖ ਜਗਤ ਦੀ ਝੋਲੀ ਪਾਈਆਂ । 18ਵੀਂ ਸਦੀ ਦੀ ਪੰਚ ਪ੍ਰਧਾਨੀ ਸਰਬੱਤ ਖਾਲਸਾ ਜਥੇਬੰਦੀ ਦੀ ਪੁਨਰ ਸੁਰਜੀਤੀ ਦਿਲੀ ਰੀਝ, ਪਰ ਸਿਹਤ ਸਮਸਿਆ ਕਰਕੇ ਜਥੇਬੰਦਕ ਤੇ ਸਰਗਰਮ ਭੂਮਿਕਾ ਨਿਭਾਉਣ ਤੋੰ ਅਸਮਰਥ

Gender: Singh

Expertise: Gurbani Viyakhyakaar

© 2025 Sarbat Khalsa