ਕੇਂਦਰੀ ਸਿੰਘ ਸਭਾ, ਜਰਮਨੀ(Zentralrat der Sikhs in Deutschland)

ID: SKORG-20240018

Outside IndiaRest of Europe

ਜਰਮਨੀ ਵਿੱਚ ਸਿੱਖਾਂ ਦੀ ਕੇਂਦਰੀ ਸੰਸਥਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਬ ਉੱਚਤਾ ਤੇ ਸ਼ਬਦ ਗੁਰੂ ਦੇ ਸਿਧਾਂਤ ਤੇ ਅਧਾਰਿਤ ਜੱਥੇਬੰਦੀ। ਸਿੱਖ ਰਹਿਤ ਮਰਯਾਦਾ ਅਨੁਸਾਰ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ। ਸਿੱਖ ਰਹਿਤ ਮਰਯਾਦਾ ਹੀ ਸੰਸਾਰ ਭਰ ਦੇ ਸਿੱਖਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰ ਸਕਦੀ ਹੈ ਭਾਵੇਂ ਮਰਯਾਦਾ ਵਿੱਚ ਵੀ ਕੁੱਝ ਸੁਧਾਰਾਂ ਦੀ ਲੋੜ ਹੈ। ਮੂਲ ਨਾਨਕਸ਼ਾਹੀ ਕੈਲੰਡਰ ੨੦੦੩ ਅਨੁਸਾਰ ਗੁਰਪੁਰਬ ਤੇ ਇਤਿਹਾਸਕ ਦਿਹਾੜੇ ਮਨਾਉਣੇ ਆਦਿ।

© 2025 Sarbat Khalsa